ਭਾਰਤ ਵਿਚ ਮਿੱਟੀ ਦੇ ਘੜੇ ਦਾ ਇਸਤੇਮਾਲ ਪੁਰਾਣੇ ਸਮਿਆਂ ਤੋਂ ਕੀਤਾ ਜਾਂਦਾ ਹੈ। ਮਿੱਟੀ ਦੇ ਬਰਤਨ (matka water) ਵਿੱਚ ਪਾਣੀ ਠੰਡਾ ਰਹਿੰਦਾ ਹੈ। ਇਸ ਦੇ ਨਾਲ ਹੀ ਇਸ ਦਾ ਸਵਾਦ ਵੀ ਵਧ ਜਾਂਦਾ ਹੈ। ਜੇਕਰ ਤੁਸੀਂ ਵੀ ਗਰਮੀਆਂ ਵਿਚ ਘੜੇ ਦਾ ਪਾਣੀ ਪੀਂਦੇ ਹੋ ਤਾਂ ਇਹ ਵੀਡੀਓ ਸਿਰਫ਼ ਤੁਹਾਡੇ ਲਈ ਹੈ।
.
Be careful if you drink matka water. Watch this video.
.
.
.
#matkawater #matkawaternews #punjabnews
~PR.182~